shabd-logo

ਹਾਰ ਨੂੰ ਸਵੀਕਾਰ

31 August 2024

0 Viewed 0

ਆਪਣੀ ਹਾਰ ਨੂੰ ਅਪਣਾਈ ਬੰਦਿਆ 

ਭਾਵੇਂ ਹਾਰਿਆ ਏ ਤੂੰ ਦਾਨ ਵਿਚ 

 ਹਿੰਮਤ ਤੇ ਹੌਸਲੇ ਤੋ ਨਾ ਹਾਰੀ ਬੰਦਿਆ 

ਆਪਣੀ ਹਾਰ ਵੱਲੋ,  ਦਿਤੇ ਤੋਹਫਾ

ਤਜਰਬੇ,  ਨੂੰ ਤੂੰ ਅਪਣਾਈ ਬੰਦਿਆ 


ਆਪਣੀ ਹਾਰ ਨੂੰ ਅਪਣਾਈ ਬੰਦਿਆ

ਵਿਰੋਧੀ ਟੀਮ ਦੀ ਜਿੱਤ ਉਤੇ ਆਪਣੀ 

ਹਾਰ ਦੀ ਮਾਉਸੀ ਨਾ ਦਿਖਾਈ ਬੰਦਿਆ 

ਉਹਨਾਂ ਨੂੰ ਜਿੱਤ ਦਵੀ ਤੂੰ ਵਧਾਈ ਬੰਦਿਆ 

ਉਹਨਾਂ ਦੀ  ਜਿੱਤ ਜਿੱਤ ਦੀ ਖੁਸ਼ੀ ਤੂੰ ਮਨਾਈ ਬੰਦਿਆ 

ਆਪਣੀ ਹਾਰ ਨੂੰ ਅਪਣਾਈ ਬੰਦਿਆ


ਅੱਜ ਚਾਹੇ ,ਹਨੇਰੀਆਂ ਏ ਰਾਤਾਂ ਬੰਦਿਆ 

ਆਪਣੀ ਸਵੇਰ ਨੂੰ,ਤੂੰ  ਰੁਸ਼ਨਾਈ  ਬੰਦਿਆ 

ਆਪਣੇ ਅੰਦਰ ਦੇ ,ਹੌਸਲੇ ਤੇ ਜਜਬੇ ਜਗਾਈ 

ਹੌਸਲੇ ਤੇ ਜਜਬੇ ਨਾਲ,  ਕੁਝ ਕਰ ਕੇ ਵਿਖਾਈ ਬੰਦਿਆ


ਆਪਣੀ ਜਿੱਤਣ ਤੇ ਵਿਰੋਧੀ ਟੀਮ 

ਨੂੰ ਨਾ ਤੂੰ ਤਿਵਾੜੀ ਬੰਦਿਆ 

ਆਪਣੀ ਜਿੱਤ ਤੇ ਵਿਰੋਧੀ ਟੀਮ 

ਅਗਲੀ ਵਾਰ ਜਿੱਤਣ ਦਾ ਹੌਸਲਾ ਵਧਾਈ ਬੰਦਿਆ


ਆਪਣੀ ਜਿੱਤਣ ਤੇ ਵਿਰੋਧੀ ਟੀਮ 

ਨੂੰ ਨਾ ਤੂੰ ਤਿਵਾੜੀ ਬੰਦਿਆ 

ਆਪਣੀ ਜਿੱਤ ਤੇ ਵਿਰੋਧੀ ਟੀਮ 

ਅਗਲੀ ਵਾਰ ਜਿੱਤਣ ਦਾ ਹੌਸਲਾ ਵਧਾਈ ਬੰਦਿਆ

ਕਿਉ ਕਿ ਅਸਲ ਖਿਡਾਰੀ ਦੀ ਇਹੀ ਪਹਿਚਾਣ ਬੰਦਿਆ

ਰਜਨੀ} ਦੁਆਰਾ ਹੋਰ ਕਿਤਾਬਾਂ

1

ਮੈਂ ਪੰਛੀ ਹਾਂ ਅਜਾਦ , ਮੈਂ ਪੰਛੀ ਹਾਂ ਅਜ਼ਾਦ

29 August 2024
0
0
0

ਮੈਂ ਪੰਛੀ ਹਾਂ ਅਜਾਦ , ਮੈਂ ਪੰਛੀ ਹਾਂ ਅਜਾਦ  ਮੈਂਨੂੰ ਖੁੱਲੇ ਆਸਮਾਨ ਦੀ, ਰਹਿੰਦੀ ਭਾਲ  ਮੈਨੂੰ ਤੂੰ ਕਿਉਂ,  ਲਿਆ ਇਨਸਾਨਾਂ ਇਕ ਨਿੱਕੇ ਜਿਹੇ,  ਪਿੰਜਰੇ ਵਿੱਚ ਤਾੜ  ਮੈਂ ਪੰਛੀ ਹਾਂ  ਅਜਾਦ,ਮੈਂ ਪੰਛੀ ਹਾਂ ਅਜਾਦ ਮੈਂ ਪੰਛੀ ਹਾਂ ਅਜਾਦ ,

2

ਚਿੜੀਆਂ ਦਾ ਗੀਤ

30 August 2024
0
0
0

ਸੁਭਾ-ਸਵੇਰੇ ਚਿੜੀਆਂ ਚਹਕ ਚਹਕ ਬੋਲਦੀਆਂ ਰਲ ਮਿਲ ਹੋ ,ਇਕੱਠੀਆਂ ਨੇ ਗੀਤ ਗਾਉਂਦੀਆਂ ਉਠੋ ਜਾਗੋ ਹੁਣ ਤਾਂ ,ਸਵੇਰਾ  ਹੋ ਗਿਆ ਸੂਰਜ ਦੀ ਰੌਸ਼ਨੀ ਦਾ ਫੈਲਾਅ ,ਚਾਰ-ਚੁਫੇਰ ਹੋ ਗਿਆ ਉਠੋ ਜਾਗੋ ਹੁਣ  ,ਬਹੁਤਾ ਅਰਾਮ  ਕਰਿਆ ਜਾਗੋ -ਜਾਗੋ ਦੇਖੋ ਕਿੰਨਾ

3

ਹਾਰ ਨੂੰ ਸਵੀਕਾਰ

31 August 2024
0
0
0

ਆਪਣੀ ਹਾਰ ਨੂੰ ਅਪਣਾਈ ਬੰਦਿਆ  ਭਾਵੇਂ ਹਾਰਿਆ ਏ ਤੂੰ ਦਾਨ ਵਿਚ   ਹਿੰਮਤ ਤੇ ਹੌਸਲੇ ਤੋ ਨਾ ਹਾਰੀ ਬੰਦਿਆ  ਆਪਣੀ ਹਾਰ ਵੱਲੋ,  ਦਿਤੇ ਤੋਹਫਾ ਤਜਰਬੇ,  ਨੂੰ ਤੂੰ ਅਪਣਾਈ ਬੰਦਿਆ  ਆਪਣੀ ਹਾਰ ਨੂੰ ਅਪਣਾਈ ਬੰਦਿਆ ਵਿਰੋਧੀ ਟੀਮ ਦੀ ਜਿੱਤ ਉਤੇ ਆ

4

ਗਰੀਬੀ

1 September 2024
1
0
0

ਗਰੀਬੀ ਏ ਨੀ ਤੂੰ ਗਰੀਬੀ ਏ ਲੱਕੜ ਤੇ ਸਿਉਂਕ ਵਾਂਗਰਾ ਮੈਂਨੂੰ  ਤੂੰ ਲੱਗ ਗਈ ਗ਼ਰੀਬੀ ਏ ਅੰਦਰੋਂ ਹੀ ਅੰਦਰੋਂ,ਮੈਨੂੰ ਖਾ ਗਈ ਏ ਗਰੀਬੀ ਏ ਗਰੀਬੀ ਏ ਨੀ ਤੂੰ ਗਰੀਬੀ ਏ  ਕੰਡਿਆਂ ਦੀ ਵੇਲ ਤੂੰ ਗਰੀਬੀ ਏ  ਤੇਰੇ ਕੰਡੇ ਮੈਨੂੰ ਨਿੱਤ- ਰੋਜ ਲਗਦੇ 

---