ਗਰੀਬੀ ਏ ਨੀ ਤੂੰ ਗਰੀਬੀ ਏ
ਲੱਕੜ ਤੇ ਸਿਉਂਕ ਵਾਂਗਰਾ
ਮੈਂਨੂੰ ਤੂੰ ਲੱਗ ਗਈ ਗ਼ਰੀਬੀ ਏ
ਅੰਦਰੋਂ ਹੀ ਅੰਦਰੋਂ,ਮੈਨੂੰ ਖਾ ਗਈ ਏ ਗਰੀਬੀ ਏ
ਗਰੀਬੀ ਏ ਨੀ ਤੂੰ ਗਰੀਬੀ ਏ
ਕੰਡਿਆਂ ਦੀ ਵੇਲ ਤੂੰ ਗਰੀਬੀ ਏ
ਤੇਰੇ ਕੰਡੇ ਮੈਨੂੰ ਨਿੱਤ- ਰੋਜ ਲਗਦੇ
ਨਿੱਤ ਮੇਰੇ ਖੁਆਬ ਮਰਦੇ
ਗਰੀਬੀ ਏ ਨੀ ਤੂੰ ਗਰੀਬੀ ਏ
ਮੈਨੂੰ ਉਲੀ ਵਾਂਗ ਲੱਗ ਗਈ ਏ ਗਰੀਬੀ ਏ
ਮੈਨੂੰ ਅੰਦਰੋਂ ਹੀ ਅੰਦਰੋਂ ਗਾਲ ਰਹੀ ਏ
ਮੈਨੂੰ ਜਿਉਂਦੇ ਜੀਅ, ਮਾਰ ਰਹੀ ਏ ਗਰੀਬੀ ਏ
ਗਰੀਬੀ ਏ ਨੀ ਤੂੰ ਗਰੀਬੀ ਏ
ਮੈਨੂੰ ਰੋਗੀ ਭੈੜਾ ਲਾ ਗਈ ਏ ,ਗਰੀਬੀ ਏ
ਮੈਨੂੰ ਕਿਹੜੇ ਕੀਤਿਆਂ ਤੇ ਲਾ ਗਰੀਬੀ ਏ ਨੀ
ਮੈਨੂੰ ਸੰਸਾਰ ਤੋ ਪਛਾੜ ਗਈ ਏ ਗਰੀਬੀ ਏ
ਗਰੀਬੀ ਏ ਨੀ ਤੂੰ ਗਰੀਬੀ ਏ
ਪੋਣ ਬਣ ਕੇ ਜਿੰਦਗੀ ਮੇਰੀ ਵਿੱਚ ਆ ਗਈ ਏ ਗਰੀਬੀ ਏ
ਮੇਰੀ ਖੁਸ਼ੀਆਂ ਨੂੰ, ਕਿੱਧਰੇ ਉੜਾ ਲੈ ਗਈ ਏ
ਮੈਨੂੰ ਕੰਗਾਲ ਬਣਾ ਗਈ ਏ ਗਰੀਬੀ ਏ ਏ
ਲੱਕੜ ਤੇ ਸਿਉਂਕ ਵਾਂਗਰਾ
ਮੈਂਨੂੰ ਤੂੰ ਲੱਗ ਗਈ ਗ਼ਰੀਬੀ ਏ
ਅੰਦਰੋਂ ਹੀ ਅੰਦਰੋਂ,ਮੈਨੂੰ ਖਾ ਗਈ ਏ ਗਰੀਬੀ ਏ
ਗਰੀਬੀ ਏ ਨੀ ਤੂੰ ਗਰੀਬੀ ਏ
ਕੰਡਿਆਂ ਦੀ ਵੇਲ ਤੂੰ ਗਰੀਬੀ ਏ
ਤੇਰੇ ਕੰਡੇ ਮੈਨੂੰ ਨਿੱਤ- ਰੋਜ ਲਗਦੇ
ਨਿੱਤ ਮੇਰੇ ਖੁਆਬ ਮਰਦੇ
ਗਰੀਬੀ ਏ ਨੀ ਤੂੰ ਗਰੀਬੀ ਏ
ਮੈਨੂੰ ਉਲੀ ਵਾਂਗ ਲੱਗ ਗਈ ਏ ਗਰੀਬੀ ਏ
ਮੈਨੂੰ ਅੰਦਰੋਂ ਹੀ ਅੰਦਰੋਂ ਗਾਲ ਰਹੀ ਏ
ਮੈਨੂੰ ਜਿਉਂਦੇ ਜੀਅ, ਮਾਰ ਰਹੀ ਏ ਗਰੀਬੀ ਏ
ਗਰੀਬੀ ਏ ਨੀ ਤੂੰ ਗਰੀਬੀ ਏ
ਮੈਨੂੰ ਰੋਗੀ ਭੈੜਾ ਲਾ ਗਈ ਏ ,ਗਰੀਬੀ ਏ
ਮੈਨੂੰ ਕਿਹੜੇ ਕੀਤਿਆਂ ਤੇ ਲਾ ਗਰੀਬੀ ਏ ਨੀ
ਮੈਨੂੰ ਸੰਸਾਰ ਤੋ ਪਛਾੜ ਗਈ ਏ ਗਰੀਬੀ ਏ
ਗਰੀਬੀ ਏ ਨੀ ਤੂੰ ਗਰੀਬੀ ਏ
ਪੋਣ ਬਣ ਕੇ ਜਿੰਦਗੀ ਮੇਰੀ ਵਿੱਚ ਆ ਗਈ ਏ ਗਰੀਬੀ ਏ
ਮੇਰੀ ਖੁਸ਼ੀਆਂ ਨੂੰ, ਕਿੱਧਰੇ ਉੜਾ ਲੈ ਗਈ ਏ
ਮੈਨੂੰ ਕੰਗਾਲ ਬਣਾ ਗਈ ਏ ਗਰੀਬੀ ਏ