ਮੇਰਾ ਨਾਮ ਰਜਨੀ ਕੋਰ ਹੈ ।
ਮੁਫ਼ਤ
ਗਰੀਬੀ ਏ ਨੀ ਤੂੰ ਗਰੀਬੀ ਏ ਲੱਕੜ ਤੇ ਸਿਉਂਕ ਵਾਂਗਰਾ ਮੈਂਨੂੰ ਤੂੰ ਲੱਗ ਗਈ ਗ਼ਰੀਬੀ ਏ ਅੰਦਰੋਂ ਹੀ ਅੰਦਰੋਂ,ਮੈਨੂੰ ਖਾ ਗਈ ਏ ਗਰੀਬੀ ਏ ਗਰੀਬੀ ਏ ਨੀ ਤੂੰ ਗਰੀਬੀ ਏ ਕੰਡਿਆਂ ਦੀ ਵੇਲ ਤੂੰ ਗਰੀਬੀ ਏ ਤੇਰੇ ਕੰਡੇ ਮੈਨੂੰ ਨਿੱਤ- ਰੋਜ ਲਗਦੇ
ਆਪਣੀ ਹਾਰ ਨੂੰ ਅਪਣਾਈ ਬੰਦਿਆ ਭਾਵੇਂ ਹਾਰਿਆ ਏ ਤੂੰ ਦਾਨ ਵਿਚ ਹਿੰਮਤ ਤੇ ਹੌਸਲੇ ਤੋ ਨਾ ਹਾਰੀ ਬੰਦਿਆ ਆਪਣੀ ਹਾਰ ਵੱਲੋ, ਦਿਤੇ ਤੋਹਫਾ ਤਜਰਬੇ, ਨੂੰ ਤੂੰ ਅਪਣਾਈ ਬੰਦਿਆ ਆਪਣੀ ਹਾਰ ਨੂੰ ਅਪਣਾਈ ਬੰਦਿਆ ਵਿਰੋਧੀ ਟੀਮ ਦੀ ਜਿੱਤ ਉਤੇ ਆ
ਮੈਂ ਪੰਛੀ ਹਾਂ ਅਜਾਦ , ਮੈਂ ਪੰਛੀ ਹਾਂ ਅਜਾਦ ਮੈਂਨੂੰ ਖੁੱਲੇ ਆਸਮਾਨ ਦੀ, ਰਹਿੰਦੀ ਭਾਲ ਮੈਨੂੰ ਤੂੰ ਕਿਉਂ, ਲਿਆ ਇਨਸਾਨਾਂ ਇਕ ਨਿੱਕੇ ਜਿਹੇ, ਪਿੰਜਰੇ ਵਿੱਚ ਤਾੜ ਮੈਂ ਪੰਛੀ ਹਾਂ ਅਜਾਦ,ਮੈਂ ਪੰਛੀ ਹਾਂ ਅਜਾਦ ਮੈਂ ਪੰਛੀ ਹਾਂ ਅਜਾਦ ,