ਚਾਰੇ ਪਾਸੇ ਘੁਪ ਹਨੇਰਾ ਛਾਇਆ ਹੋਇਆ ਸੀ,,ਜੀਤਾ ਆਪਣੇ ਸਾਈਕਲ ਤੇ ਅੱਧੀ ਰਾਤ ਦੇ ਵਕਤ ਵਾਪਸ ਆ ਰਿਹਾ ਸੀ । ਰੋਜ ਓਹ ਸਮੇਂ ਸਿਰ ਆ ਜਾਂਦਾ ਸੀ ਪਰ ਅੱਜ ਉਸਨੂੰ ਕੰਮ ਤੇ ਹਨੇਰਾ ਹੋ ਗਿਆ ਸੀ