ਬਾਲ ਦਿਵਸ, 14 ਨਵੰਬਰ ਨੂੰ ਮਨਾਇਆ ਜਾਂਦਾ ਹੈ, ਬੱਚਿਆਂ ਦੇ ਅਧਿਕਾਰਾਂ, ਦੇਖਭਾਲ ਅਤੇ ਸਿੱਖਿਆ ਪ੍ਰਤੀ ਜਾਗਰੂਕਤਾ ਵਧਾਉਣ ਲਈ ਪੂਰੇ ਭਾਰਤ ਵਿੱਚ ਮਾਨਤਾ ਪ੍ਰਾਪਤ ਹੈ। ਇਹ ਦਿਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਸ਼ਰਧਾਂਜਲੀ ਵਜੋ
ਵਿਸ਼ਵ ਕੱਪ 2023 ਦੇ ਮੈਚ ਵਿੱਚ ਭਾਰਤ ਨੇ ਨੀਦਰਲੈਂਡ ਨੂੰ 160 ਦੌੜਾਂ ਨਾਲ ਹਰਾਇਆ। ਵਿਸ਼ਵ ਕੱਪ 2023 ਦੇ ਮੈਚ ਵਿੱਚ ਭਾਰਤ ਨੇ ਨੀਦਰਲੈਂਡ ਨੂੰ 160 ਦੌੜਾਂ ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਆਪਣਾ 20 ਸਾਲ ਪੁਰਾਣਾ ਰਿਕਾਰਡ
ਛੋਟੀ ਦੀਵਾਲੀ: ਪਰੰਪਰਾ ਅਤੇ ਇਕਜੁੱਟਤਾ ਦੀ ਚਮਕ ਨੂੰ ਗਲੇ ਲਗਾਉਣਾ ਅੱਜ ਛੋਟੀ ਦੀਵਾਲੀ ਦੇ ਸ਼ੁਭ ਮੌਕੇ ਨੂੰ ਦਰਸਾਉਂਦਾ ਹੈ, ਇੱਕ ਦਿਨ ਜੋ ਦੀਵਾਲੀ ਦੇ ਮਹਾਨ ਤਿਉਹਾਰ ਦੀ ਇੱਕ ਸੁੰਦਰ ਸ਼ੁਰੂਆਤ ਵਜੋਂ ਕੰਮ ਕਰਦਾ ਹੈ। ਜਿਵੇਂ ਕਿ ਅਸੀਂ ਅਮੀਰ ਪਰੰਪਰਾਵ
ਧਨਤੇਰਸ, ਜਿਸ ਨੂੰ ਧਨਤਰਯੋਦਸ਼ੀ ਜਾਂ ਧਨਵੰਤਰੀ ਤ੍ਰਯੋਦਸ਼ੀ ਵੀ ਕਿਹਾ ਜਾਂਦਾ ਹੈ, ਭਾਰਤ ਵਿੱਚ ਦੀਵਾਲੀ ਦੇ ਤਿਉਹਾਰ ਦਾ ਪਹਿਲਾ ਦਿਨ ਹੈ। ਇਹ ਆਮ ਤੌਰ 'ਤੇ ਕਾਰਤਿਕ ਮਹੀਨੇ ਦੇ ਹਨੇਰੇ ਪੰਦਰਵਾੜੇ ਦੇ 13ਵੇਂ ਦਿਨ ਪੈਂਦਾ ਹੈ। "ਧਨਤੇਰਸ" ਸ਼ਬਦ ਦੋ ਸ਼ਬਦ
ਕਿਹਾ, ਸਜਾਵਟ ਲਈ ਪਲਾਸਟਿਕ ਸਮੱਗਰੀ ਦੀ ਥਾਂ ਕੁਦਰਤੀ ਫੁੱਲਾਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਵੇ ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਵਚਨਬੱਧ ਹੈ, ਇਹ ਜਾਣਕਾਰੀ ਦਿੰਦ
ਪੁਲਾੜ ਏਜੰਸੀ ਨੇ ਕਿਹਾ ਕਿ HEL1OS ਨੂੰ ਯੂਆਰ ਰਾਓ ਸੈਟੇਲਾਈਟ ਸੈਂਟਰ, ਇਸਰੋ, ਬੇਂਗਲੁਰੂ ਦੇ ਪੁਲਾੜ ਖਗੋਲ ਵਿਗਿਆਨ ਸਮੂਹ ਦੁਆਰਾ ਵਿਕਸਤ ਕੀਤਾ ਗਿਆ ਸੀ।
ਐਡਵਾਈਜ਼ਰੀ ਵਿਚ ਕਿਹਾ ਗਿਆ ਹੈ ਕਿ ਪ੍ਰਦੂਸ਼ਣ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਆਮ ਲੱਛਣ ਹਨ, ਜਿਵੇਂ ਕਿ ਖੰਘ, ਸਾਹ ਚੜ੍ਹਨਾ, ਨੱਕ ਵਗਣਾ, ਅੱਖਾਂ ਵਿਚ ਖਾਰਸ਼ ਅਤੇ ਸਿਰ ਭਾਰੀ ਹੋਣਾ। ਪੰਜਾਬ ਦੇ ਸਿਹਤ ਵਿਭਾਗ ਨੇ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦ
ਵਿਸ਼ਵ ਕੱਪ 2023 ਦੌਰਾਨ ਸਾਬਕਾ ਭਾਰਤੀ ਕਪਤਾਨ ਵੱਲੋਂ ਆਪਣਾ 49ਵਾਂ ਵਨਡੇ ਸੈਂਕੜਾ ਲਗਾਉਣ ਤੋਂ ਬਾਅਦ ਸਚਿਨ ਤੇਂਦੁਲਕਰ ਨੇ ਵਿਰਾਟ ਕੋਹਲੀ ਲਈ ਇੱਕ ਵਿਸ਼ੇਸ਼ ਸੰਦੇਸ਼ ਸਾਂਝਾ ਕੀਤਾ। ਸਾਬਕਾ ਭਾਰਤੀ ਕਪਤਾਨ ਨੇ ਐਤਵਾਰ ਨੂੰ ਵਨ ਡੇ ਇੰਟਰਨੈਸ਼ਨਲ (ਓਡੀਆ
ਦੀਪ ਨੂੰ ਮਿਸਤਰੀ ਜਤਿੰਦਰ ਨਾਲ ਕੰਮ ਕਰਦੇ ਨੂੰ ਲੱਗਭਗ ਇੱਕ ਮਹੀਨਾ ਹੋ ਗਿਆ ਸੀ। ਦੀਪ ਨੇ ਦੋ ਵਾਰ ਵੀ ਮਿਸਤਰੀ ਤੋਂ ਪੈਸੇ ਮੰਗੇ ਪਰ ਮਿਸਤਰੀ ਹਰ ਵਾਰ ਇਹ ਕਹਿ ਕੇ ਨਾ ਕਰ ਦਿੰਦਾ "ਠੇਕੇਦਾਰ
ਚੰਨੀ ਗਰੀਬ ਪਰ ਮਿਹਨਤੀ ਮਜਦੂਰ ਸੀ। ਦਿਹਾੜੀ ਕਰਨ ਕੇ ਘਰ ਚਲਾਉਦਾ ਸੀ। ਕਦੇ ਕਦਾਈ ਹੀ ਵਿਹਲਾ ਰਹਿੰਦਾ ਪਰ ਹਮੇਸ਼ਾ ਹੀ ਦਿਹਾੜੀ ਜਾਦਾ। ਹੁਣ ਤਾਂ ਮਿਸਤਰੀ ਨੇ ਵੀ ਚੰਨੀ ਨੂੰ ਪੱਕਾ ਹੀ ਰੱਖ ਲਿਆ ਸੀ ਤੇ ਜਿੱਥੇ ਵੀ ਕੰਮ
ਰਾਹੁਲ ਤੇ ਰੋਹਿਤ ਨੇ ਇਕੱਠੇ ਹੀ ਕ੍ਰਿਕਟ ਅਕੈਡਮੀ ਜੁਆਇਨ ਕੀਤੀ। ਰਾਹੁਲ ਗਰੀਬ ਘਰ ਦਾ ਪਰ ਬਹੁਤ ਹੀ ਹੋਣਹਾਰ ਖਿਡਾਰੀ ਸੀ। ਉਸਨੇ ਆਪਣੀ ਚੰਗੀ ਖੇਡ ਕਾਰਣ ਇਲਾਕੇ ਵਿੱਚ ਚੰ
ਸ਼ਹਿਰ ਤੋਂ ਦੂਰ ਪਿੰਡ ਤੋਂ ਦੂਰ ਖੇਤਾਂ ਵਿੱਚ ਢਾਣੀ , ਢਾਣੀ ਵਿੱਚ ਵਸਦਾ ਸੀ ਸਵਰਗਾ ਦਾ ਨਜ਼ਾਰਾ, ਨਾ ਬਿਜਲੀ ਜਾਣ ਤੇ ਨਾ ਪਾਣੀ ਬੰਦ ਹੋਣ ਦਾ ਡਰ, ਖੁੱਲੀ ਹਵਾ ਦੇ ਠੰਡੇ ਬੁੱਲੇ ਤੇ ਖੂਹ ਦੇ ਠੰਡੇ ਮਿੱਠੇ ਪਾਣੀ,ਖੇਤਾਂ
ਭਾਵੇ ਜਸ਼ਨ ਕਾਲਜ ਪੜਦਾ ਸੀ ਪਰ ਜਦ ਵੀ ਖੇਤ ਦਾ ਕੋਈ ਕੰਮ ਜਿਆਦਾ ਹੁੰਦਾ ਸੀ ਤਾਂ ਜਸ਼ਨ ਆਪਣੇ ਪਿਤਾ ਜੀ ਦਾ ਤੇ ਖੇਤ ਕੰਮ ਕਰਦੇ ਨੌਕਰ ਜਾ ਸਾਥ ਜਰੂਰ ਦਿੰਦਾ। ਦਿਨ ਦੇ ਕੰੰਮ ਤਾਂ ਖੁਸ਼ ਹੋ ਕੇ ਕਰਦਾ ਪਰ ਰਾਤ ਦਾ ਡਰ ਬਚ
ਅਗਲੇ ਦਿਨ ਅੰਬੂ ਹਾਕ ਮਾਰਦਾ ਪਿੱਤੀ ਆ ਜਾ ਖੇਡੀਏ ਕੱਲ ਵਾਲੀ ਗੱਲ ਕਿਧਰੇ ਦੂਰ ਪ੍ਰਛਾਵੇਂ ਵਾਂਗ ਹਿੱਲ ਰਹੀ ਆ। ਮੈਂ ਸਭ ਕੁਝ ਭੁੱਲ ਭੁਲਾ ਕੇ ਫੇਰ ਅੰਬੂ ਨਾਲ ਖੇਡਣ ਲਈ ਬਾਹਰ ਵੱਲ ਭੱਜਦਾ ਹਾਂ। ਉਹ ਬਾਕੀ ਹਾਣੀਆਂ ਨੂੰ ਹਾਕਾਂ ਮਾਰਕੇ ਇੱ
ਦੂਜਾ ਸੰਸਾਰ ਯੁੱਧ।ਖੂਨੀ ਜੰਗ ਦਾ ਭੁੱਖਾ ਦੈਂਤ ਲਗਾਤਾਰ ਛੇ ਸਾਲ ਤੱਕ ਸੰਸਾਰ ਦੀ ਜਵਾਨੀ ਦਾ ਰੱਜਵਾ ਖੂਨ ਪੀਂਦਾ ਰਿਹਾ।ਅਖੀਰ ਅਮਰੀਕਾ ਉਸ ਦੀ ਭਿਆਣਕ ਖੂਨੀ ਭੁੱਖ ਨੂੰ ਸੰਤਸ਼ੁਟ ਕਰਨ ਦਾ ਅਜੀਬ ਤਰੀਕਾ ਵਰਤ ਦਾ। ਇੱਕੋ ਵਾਰ ਜਪਾਨ ਦੇ ਘੁੱਗ ਵਸਦੇ
ਪਿੱਤੀ ਰਾਣੇ। ਹੁਣ ਇੱਕ ਮਿੱਠੀ ਤਾ ਦੇਹ।ਨਵੰਬਰ ਦੀ ਕੋਸੀ ਕੋਸੀ ਧੁੱਪ, ਨਿਰਮਲ ਅਕਾਸ਼, ਸੰਭਰਿਆ ਸੂਰ੍ਹਿਆ ਨਾਨਕੀਆਂ ਦਾ ਖੁੱਲ੍ਹਾ ਵਿਹੜਾ, ਨਵੇ ਨਕੋਰ ਕੱਪੜੇ ਦੇ ਬੂਟੀਆਂ ਵਾਲੇ ਬੂਟ,ਨਿੱਕੇ ਨਿੱਕੇ ਘੁੰਗਰੂਆਂ ਵਾਲੇ ਛਣ ਛਣ ਕਰਦੇ ਚਾਂਦੀ ਦੇ ਸਗਲੇ,ਲਾਲ
ਰਵੀ ਨੂੰ ਐਤਵਾਰ ਲਿਆਉਣਾਂ ਔਖਾ ਹੋਇਆ ਪਿਆ ਸੀ। ਉਸ ਨੇ ਸਿਮਰ ਦਾ ਫੈਸਲਾ ਸੁਣਨਾ ਸੀ। ਉਸ ਨੂੰ ਲਗਦਾ ਸੀ ਸਿਮਰ ਉਸ ਨਾਲ ਭੱਜ ਕੇ ਵਿਆਹ ਕਰਵਾਉਣ ਲਈ ਤਿਆਰ ਹੋ ਜਾਵੇਗੀ। ਇਹੀ ਸਭ ਤੋਂ ਵਧੀਆਂ ਫੈਸਲਾ ਸੀ। ਮੈਨੂੰ ਜਮੀਨ ਨਹੀ ਮਿਲੂ ਨਾ ਸਹੀ। ਅਸੀ ਨ
ਰਵੀ ਨੂੰ ਠੇਕੇਦਾਰੀ ਚ ਜਿਆਦਾ ਦਿਲਚਸਪੀ ਨਹੀ ਸੀ। ਇਹ ਕੰਮ ਉਸ ਦੇ ਲੈਵਲ ਦਾ ਨਹੀ ਸੀ। ਉਸ ਨੇ ਅੱਗੋ ਕੋਈ ਹੋਰ ਕੰਮ ਨਾ ਲਿਆ ਤੇ ਪਿੰਡ ਵਾਪਿਸ ਆ ਗਿਆ। ਉਸਨੇ ਕਈ ਥਾਂ ਨੌਕਰੀ ਲਈ ਅਰਜ਼ੀ ਭੇਜੀ। ਉਸ ਨੂੰ ਇੱਕ ਅਦਾਰੇ ਨੇ ਇੰਟਰਵਿਊ ਲਈ ਬੁਲਾ ਲਿਆ। ਉਸ ਦੀ
ਜਨਵਰੀ ਦੇ ਪਹਿਲੇਂ ਹਫ਼ਤੇ ਰਵੀ ਰੋਹਤਕ ਗਿਆ। ਉਸ ਨੇ ਛੇਵੇਂ ਤੇ ਆਖਰੀ ਸਮੈਂਸਟਰ ਦਾ ਦਾਖਲਾ ਭਰਿਆਂ। ਉਸਦੇ ਚਾਰ ਸਮੈਂਸਟਰਾ ਦਾ ਰਿਜਲਟ ਵਧੀਆਂ ਰਿਹਾ ਸੀ।ਰਵੀ ਦੀ ਪੜ੍ਹਾਈ ਤੇ ਬਹੁਤ ਪਕੜ ਸੀ । ਬਰਾੜ ਤੇ ਹੋਰ ਸਾਥੀ ਸਾਲ ਵਿੱਚ ਸਿਰਫ਼ ਦੋਂ ਵਾਰ ਘਰ ਜਾਂਦੇ