ਇਹ ਸੱਚੀ ਘਟਨਾ ਤੇ ਅਥਾਰਤ ਇੱਕ ਪ੍ਰੇਮ ਕਹਾਣੀ ਹੈ।
0.0(0)
0 ਫਾਲੋਅਰਜ਼
2 Books
ਬਘੇਲ ਸਿੰਘ ਆਪਣੇ ਚਾਰਾ ਭਰਾਵਾਂ ਵਿੱਚੋ ਛੋਟਾ ਸੀ। ਬਘੇਲ ਸਿੰਘ ਦੇ ਬਾਪ ਕੋਲ ਵੀਹ ਕਿੱਲੇ ਜਮੀਨ ਸੀ ।ਬਘੇਲ ਦੇ ਤਿੰਨ ਭੈਂਣਾ ਸਨ ਸਾਰੇ ਭਰਾਂ ਤੇ ਭੈਂਣਾ ਵਿਆਹੇ ਗਏ ਸਨ।ਸਾਰੀਆ ਵਿੱਚੋ ਬਘੇਲ ਸਿੰਘ ਹੀ ਦਸ ਪੜ੍ਹੀਆਂ ਸੀ।ਬਘੇਲ ਸਿੰਘ ਦੇ ਵੀ ਚਾਰ
ਇਸ ਤਰ੍ਹਾਂ ਦੋ ਦਿਨ ਬੀਤ ਗਏ। ਹੜਤਾਲ ਦੋਰਾਨ ਯੂਨੀਅਨ ਲੀਡਰਾਂ ਵਲੋਂ ਲੰਬੇ ਲੰਬੇ ਭਾਸ਼ਨ ਸੁਣਾਏ ਜਾਂਦੇ। ਕਾਮਰੇਡ ਲੀਡਰ ਗਲ਼ ਅਮਰੀਕਾਂ ਤੋ ਸ਼ੁਰੂ ਕਰਕੇ ਰੂਸ ਤੱਕ ਲੈ ਜਾਂਦੇ ।ਭਾਸ਼ਨਾ ਵਿੱਚ ਭਾਰੇ ਭਾਰੇ ਲਫ਼ਜ਼ ਵਰਤੇ ਜਾਂਦੇ ਜੋ ਵਿਦਿਆਰਥੀਆਂ ਨੂੰ ਸੱਮਝ ਨਾ
ਯੂਥ ਫੈਸਟੀਵਲ ਕਿੱਉਕਿ ਇਸੇ ਕਾਲਜ ਹੋਣਾ ਸੀ ਇਸ ਲਈ ਸਾਰੇ ਪ੍ਰਬਧ ਵੀ ਕਰਨੇ ਸਨ। ਰਵੀ ਤੇ ਉਸਦੇ ਦੋਸਤਾਂ ਨੇ ਅਮਨਦੀਪ ਸਰ ਦੀ ਬਹੁਤ ਮਦਦ ਕੀਤੀ। ਇੰਨ੍ਹਾਂ ਰਿਹਾਸਲ ਵਾਲੇ ਦਿਨਾਂ ਵਿੱਚ ਸਿਮਰ ਮਨਜੀਤ ਤੇ ਰਵੀ ਦੀ ਕਾਫ਼ੀ ਨੇੜਤਾ ਹੋ ਗਈ । ਯੂ
ਮਈ ਦੇ ਮਹਿਨੇ ਰਿਜ਼ਲਟ ਆਇਆਂ। ਸਿਮਰ ਤੇ ਰਵੀ ਚੰਗੇਂ ਨੰਬਰਾ ਵਿੱਚ ਪਾਸ ਹੋਏ। ਐਸ ਵਾਰ ਰਵੀ ਦੀ ਫ਼ਸਲ ਵੀ ਚੰਗੀ ਹੋਈ ਸੀ। ਕਣਕ ਦਾ ਝਾੜ ਚੰਗਾਂ ਸੀ।ਰਵੀ ਨੇ ਇਸ ਵਾਰ ਵਧੀਆਂ ਵਰੈਂਟੀ ਦਾ ਨਰਮਾਂ ਬਿਜੀਆਂ ਸੀ । ਇਸ ਦਾ ਬੀਜ਼ ਉਸ ਲੁਧਿਆਣੇ ਤੋਂ
ਰਵੀ ਦੀਆਂ ਪਿਛੱਲੀਆਂ ਚਾਰ ਫ਼ਸਲਾਂ ਬਹੁਤ ਵਧੀਆਂ ਹੋਇਆਂ। ਉਸ ਦੀ ਮਿਹਨਤ ਨੂੰ ਫ਼ਲ ਲੱਗੀਆਂ। ਉਸ ਨੇ ਪਿਤਾ ਜੀ ਵਲੋਂ ਲਿਆਂ ਕਾਫ਼ੀ ਕਰਜ਼ਾ ਮੋੜ ਦਿੱਤਾ । ਇਸ ਵਾਰ ਕਣਕ ਦਾ ਝਾੜ ਬਹੁਤ ਨਿਕਲੀਆਂ ਸੀ। ਉਸ ਦੀ ਕਾਫ਼ੀ ਕਣਕ ਬੀਜ਼ ਵਲੋਂ ਹੀ ਵਿੱਕ ਗਈ ਸੀ। ਪਹਿਲਾਂ
ਰਵੀ ਆਪਣੀ ਮਾਂ ਨੂੰ ਬੇਹੱਦ ਪਿਆਰ ਕਰਦਾ ਸੀ। ਉਸ ਨੇ ਆਪਣੀ ਮਾਂ ਨੂੰ ਬਹੁਤ ਕਸ਼ਟ ਝਲਦੇ ਵੇੱਖੀਆਂ ਸੀ। ਰਵੀ ਨੇਂ ਸਾਰੇ ਪੈਸੇਂ ਮਾਂ ਨੂੰ ਦੇਣੇ। ਡੇਅਰੀ ਦੀ ਕਮਾਈ ਸ਼ਹਿਰ ਵਾਲੇਂ ਮਕਾਨ ਦਾ ਕਿਰਾਇਆਂ ਤੇ ਬੀਜ਼ਾ ਤੋਂ ਚੰਗੀ ਆਮਦਨ ਮਾਂ ਕੋਲੋ ਹੁੱਣ ਪੈਸੇਂ ਸਭ
ਜਨਵਰੀ ਦੇ ਮਹਿਨੇ ਰਵੀ ਦੀ ਅਗਲੇ ਸਿਮੈਸਟਰ ਵਿੱਚ ਐਡਮਿਸ਼ਨ ਸੀ। ਉਸ ਦੇ ਦੂਸਰੇ ਸਮੈਸਟਰ ਚ ਐਡਮਿਸ਼ਨ ਲੈ ਲਈ । ਪਰ ਇਸ ਵਾਂਰ ਪੰਜਾਬ ਤੋਂ ਆਏ ਮੁੰਡੀਆਂ ਨੇ ਹੋਸਟ ਨਾ ਲਿਆਂ। ਮੈਸ ਦੀ ਰੋਟੀ ਉਨ੍ਹਾਂ ਨੂੰ ਪਸੰਦ ਨਹੀ ਸੀ। ਛੇ ਮਹਿਨੀਆਂ ਚ ਉਹ ਸ਼ਹਿਰ ਦ
ਰਵੀ ਨੇ ਤੀਸਰੇ ਸਮੈਸਟਰ ਵਿੱਚ ਦਾਖਲਾ ਲੈ ਲਿਆ ।ਉਸ ਦੇ ਪਹਿਲੇ ਸਮੈਸਟਰ ਦਾ ਰਿਜਲਟ ਵਧੀਆਂ ਆਇਆਂ ਸੀ। ਸਿਮਰ ਦਾ ਵੀ ਕਾਲਜ ਵਿੱਚ ਦਿਲ ਲੱਗ ਗਿਆ ਸੀ। ਕਈ ਦਿਨ ਤਾ ਰਵੀ ਉਸ ਨੂੰ ਸਵੇਰੇ ਕਾਲਜ ਛੱੜਦਾ ਰਿਹਾ ਪਰ ਫੇਰ ਸਵੇਰੇ ਉਹ ਆਪ ਹੀ ਲੋਕਲ ਬਸ ਦੁਆਰਾ ਕਾ
ਦਸੰਬਰ ਵਿੱਚ ਰਵੀ ਦੇ ਤੀਜ਼ੇ ਸਮੈਸਟਰ ਦੇ ਪੇਪਰ ਹੋ ਗਏ। ਸਿਮਰ ਦੇ ਪ੍ਰੈਕਟੀਕਲ ਪੂਰੇ ਹੋ ਗਏ। ਦਸੰਬਰ ਦੇ ਅਖੀਰ ਵਿੱਚ ਛੁੱਟਿਆਂ ਹੋ ਗਈਆਂ। ਸਿਮਰ ਤੇ ਰਵੀ ਪੰਦਰਾਂ ਦਿਨਾ ਲਈ ਆਪਣੇ ਆਪਣੇ ਘਰ ਆ ਗਏ। ਸਿਮਰ ਨੇ ਤਾ ਪੰਦਰਾਂ ਦਿਨ ਮੌਜ਼ ਨਾਲ ਕੱਟੇ ਉਹ ਕਿਤਾਬ
ਰਵੀ ਸਵੇਰੇ ਸਿਮਰ ਨੂੰ ਕਾਲਜ ਛੜ ਆਇਆਂ ਤੇ ਉਸ ਨੂੰ ਕਹਿ ਦਿੱਤਾ ਸ਼ਾਮ ਨੂੰ ਆਪੇ ਆ ਜਾਵੇ। ਉਹ ਆਪਣੇ ਕਾਲਜ ਚੱਲਾ ਗਿਆ । ਅਜ ਸ਼ਾਮ ਉਸ ਨੇ ਮਹਾਵੀਰ ਸਿੰਘ ਨੂੰ ਮਿਲੱਣ ਜਾਣਾ ਸੀ। ਉਸ ਨੂੰ ਟੈਸ਼ਨ ਹੋ ਰਹੀ ਸੀ। ਪਰ ਮਹਾਵੀਰ ਸਿੰਘ ਨਾਲ ਫ਼ਾਰਮ ਤੇ ਬਿੱਤਾਇਆਂ ਟ
ਜਨਵਰੀ ਦੇ ਪਹਿਲੇਂ ਹਫ਼ਤੇ ਰਵੀ ਰੋਹਤਕ ਗਿਆ। ਉਸ ਨੇ ਛੇਵੇਂ ਤੇ ਆਖਰੀ ਸਮੈਂਸਟਰ ਦਾ ਦਾਖਲਾ ਭਰਿਆਂ। ਉਸਦੇ ਚਾਰ ਸਮੈਂਸਟਰਾ ਦਾ ਰਿਜਲਟ ਵਧੀਆਂ ਰਿਹਾ ਸੀ।ਰਵੀ ਦੀ ਪੜ੍ਹਾਈ ਤੇ ਬਹੁਤ ਪਕੜ ਸੀ । ਬਰਾੜ ਤੇ ਹੋਰ ਸਾਥੀ ਸਾਲ ਵਿੱਚ ਸਿਰਫ਼ ਦੋਂ ਵਾਰ ਘਰ ਜਾਂਦੇ
ਰਵੀ ਨੂੰ ਠੇਕੇਦਾਰੀ ਚ ਜਿਆਦਾ ਦਿਲਚਸਪੀ ਨਹੀ ਸੀ। ਇਹ ਕੰਮ ਉਸ ਦੇ ਲੈਵਲ ਦਾ ਨਹੀ ਸੀ। ਉਸ ਨੇ ਅੱਗੋ ਕੋਈ ਹੋਰ ਕੰਮ ਨਾ ਲਿਆ ਤੇ ਪਿੰਡ ਵਾਪਿਸ ਆ ਗਿਆ। ਉਸਨੇ ਕਈ ਥਾਂ ਨੌਕਰੀ ਲਈ ਅਰਜ਼ੀ ਭੇਜੀ। ਉਸ ਨੂੰ ਇੱਕ ਅਦਾਰੇ ਨੇ ਇੰਟਰਵਿਊ ਲਈ ਬੁਲਾ ਲਿਆ। ਉਸ ਦੀ
ਰਵੀ ਨੂੰ ਐਤਵਾਰ ਲਿਆਉਣਾਂ ਔਖਾ ਹੋਇਆ ਪਿਆ ਸੀ। ਉਸ ਨੇ ਸਿਮਰ ਦਾ ਫੈਸਲਾ ਸੁਣਨਾ ਸੀ। ਉਸ ਨੂੰ ਲਗਦਾ ਸੀ ਸਿਮਰ ਉਸ ਨਾਲ ਭੱਜ ਕੇ ਵਿਆਹ ਕਰਵਾਉਣ ਲਈ ਤਿਆਰ ਹੋ ਜਾਵੇਗੀ। ਇਹੀ ਸਭ ਤੋਂ ਵਧੀਆਂ ਫੈਸਲਾ ਸੀ। ਮੈਨੂੰ ਜਮੀਨ ਨਹੀ ਮਿਲੂ ਨਾ ਸਹੀ। ਅਸੀ ਨ