ਬਸ ਕਈ ਦਿਨਾਂ ਤੋਂ ਲਿਖਣ ਦੀ ਕੋਸ਼ਿਸ਼ ਕੀਤੀ ਤੇ ਆਖਿਰ ਕਾਮਯਾਬੀ ਮਿਲੀ ਪਰ ਹਰ ਇੱਕ ਵਾਗ ਮੇਰੀ ਵੀ ਦਿੱਲੀ ਇੱਛਾ ਹੈ ਕੇ ਮੇਰੀਆਂ ਮਿੰਨੀ ਕਹਾਣੀਆਂ ਹਰ ਇੱਕ ਦੀ ਪਹੰਚ ਵਿੱਚ ਹੋਣ ਤੇ ਹਰ ਕੋਈ ਇਹਨਾਂ ਨੂੰ ਪੜ ਸਕੇ।ਮੈ ਕੋਈ ਲੇਖਕ ਨਹੀਂ ਬਲਕਿ ਇਹ ਮੇਰਾ ਇੱਕ ਸੋਕ ਹੈ।
0.0(0)
1 ਫਾਲੋਅਰਜ਼
3 Books
ਭਾਵੇ ਜਸ਼ਨ ਕਾਲਜ ਪੜਦਾ ਸੀ ਪਰ ਜਦ ਵੀ ਖੇਤ ਦਾ ਕੋਈ ਕੰਮ ਜਿਆਦਾ ਹੁੰਦਾ ਸੀ ਤਾਂ ਜਸ਼ਨ ਆਪਣੇ ਪਿਤਾ ਜੀ ਦਾ ਤੇ ਖੇਤ ਕੰਮ ਕਰਦੇ ਨੌਕਰ ਜਾ ਸਾਥ ਜਰੂਰ ਦਿੰਦਾ। ਦਿਨ ਦੇ ਕੰੰਮ ਤਾਂ ਖੁਸ਼ ਹੋ ਕੇ ਕਰਦਾ ਪਰ ਰਾਤ ਦਾ ਡਰ ਬਚ
ਰਾਹੁਲ ਤੇ ਰੋਹਿਤ ਨੇ ਇਕੱਠੇ ਹੀ ਕ੍ਰਿਕਟ ਅਕੈਡਮੀ ਜੁਆਇਨ ਕੀਤੀ। ਰਾਹੁਲ ਗਰੀਬ ਘਰ ਦਾ ਪਰ ਬਹੁਤ ਹੀ ਹੋਣਹਾਰ ਖਿਡਾਰੀ ਸੀ। ਉਸਨੇ ਆਪਣੀ ਚੰਗੀ ਖੇਡ ਕਾਰਣ ਇਲਾਕੇ ਵਿੱਚ ਚੰ
ਚੰਨੀ ਗਰੀਬ ਪਰ ਮਿਹਨਤੀ ਮਜਦੂਰ ਸੀ। ਦਿਹਾੜੀ ਕਰਨ ਕੇ ਘਰ ਚਲਾਉਦਾ ਸੀ। ਕਦੇ ਕਦਾਈ ਹੀ ਵਿਹਲਾ ਰਹਿੰਦਾ ਪਰ ਹਮੇਸ਼ਾ ਹੀ ਦਿਹਾੜੀ ਜਾਦਾ। ਹੁਣ ਤਾਂ ਮਿਸਤਰੀ ਨੇ ਵੀ ਚੰਨੀ ਨੂੰ ਪੱਕਾ ਹੀ ਰੱਖ ਲਿਆ ਸੀ ਤੇ ਜਿੱਥੇ ਵੀ ਕੰਮ
ਦੀਪ ਨੂੰ ਮਿਸਤਰੀ ਜਤਿੰਦਰ ਨਾਲ ਕੰਮ ਕਰਦੇ ਨੂੰ ਲੱਗਭਗ ਇੱਕ ਮਹੀਨਾ ਹੋ ਗਿਆ ਸੀ। ਦੀਪ ਨੇ ਦੋ ਵਾਰ ਵੀ ਮਿਸਤਰੀ ਤੋਂ ਪੈਸੇ ਮੰਗੇ ਪਰ ਮਿਸਤਰੀ ਹਰ ਵਾਰ ਇਹ ਕਹਿ ਕੇ ਨਾ ਕਰ ਦਿੰਦਾ "ਠੇਕੇਦਾਰ