shabd-logo

ਜੀਵਨੀ ਸੰਬੰਧੀ ਯਾਦਾਂ Books

ਸ਼ਹਿਰ ਮੇਰੇ ਦੀ ਪਾਗਲ ਔਰਤ

ਮੈਨੂੰ ਇਸ ਨਾਟਕ ਦੇ ਨਾਮ ਨੇ ਹੀ ਮੋਹ ਲਿਆ ਸੀ। ਪਾਗਲਪਨ ਨੇ ਹਮੇਸ਼ਾ ਮੇਰੇ ਮਨ ਵਿਚ ਉਤਸੁਕਤਾ ਜਗਾਈ ਹੈ। ਪਾਗਲਪਨ ਇਕ ਬਦਲ ਹੈ, ਅੰਦਰੂਨੀ ਸਥਲ 'ਤੇ ਦੂਜੇ ਪਾਸੇ ਵੱਲ ਜਾਂਦਾ ਪੁਲ। ਇਹ ਅਜਿਹੀਆਂ ਨਾਟਕੀ ਸੰਭਾਵਨਾਵਾਂ ਪੈਦਾ ਕਰਦਾ ਹੈ ਜੋ ਅਲੱਗ ਅਲੱਗ ਵਿਆਖਿਆਵਾਂ ਦਾ ਸੋਮਾ ਬਣਦੀਆਂ ਹਨ। ਇਹ ਰਚਨਾ ਮੇਰੇ ਲਈ ਰੰਗਮੰਚ