shabd-logo

About ਸ਼ਿਵ ਕੁਮਾਰ

ਸ਼ਿਵ ਕੁਮਾਰ ਬਟਾਲਵੀ ਦਾ ਜਨਮ ਇਕ ਬਰਾਹਮਣ ਘਰਾਣੇ ਵਿਚ, ਬੜਾ ਪਿੰਡ ਲੋਹਟੀਆਂ, ਤਹਸੀਲ ਸ਼ਕਰਗੜ੍ਹ, ਜ਼ਿਲਾ ਸਿਆਲਕੋਟ (ਪੱਛਮੀ ਪੰਜਾਬ, ਪਾਕਿਸਤਨ) ਵਿਚ ਹੋਇਆ । ਉਨ੍ਹਾਂ ਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ ਪਿੰਡ ਦੇ ਤਹਿਸੀਲਦਾਰ ਅਤੇ ਮਾਤਾ ਸ਼ਾਂਤੀ ਦੇਵੀ ਜੀ ਘਰੇਲੂ ਔਰਤ ਸਨ । ਵੰਡ ਤੋਂ ਬਾਦ ੧੯੪੭ ਵਿਚ ਉਹ ਬਟਾਲੇ (ਜ਼ਿਲਾ ਗੁਰਦਾਸਪੁਰ) ਆ ਗਏ । ਇੱਥੇ ਹੀ ਸ਼ਿਵ ਨੇ ਆਪਣੀ ਮੁਢਲੀ ਸਿੱਖਿਆ ਪ੍ਰਾਪਤ ਕੀਤੀ । ਉਹ ਰੁਮਾਂਟਿਕ ਕਵੀ ਸਨ । ਉਨ੍ਹਾਂ ਦੀ ਸੁਰੀਲੀ ਆਵਾਜ਼ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਕਵਿਤਾ ਨੂੰ ਬਹੁਤ ਹੀ ਹਰਮਨ ਪਿਆਰਾ ਬਣਾ ਦਿੱਤਾ । ਉਨ੍ਹਾਂ ਨੂੰ ੧੯੬੭ ਵਿਚ ਉਨ੍ਹਾਂ ਦੇ ਕਾਵਿ ਨਾਟ ਲੂਣਾਂ ਤੇ ਸਾਹਿਤ ਅਕਾਦਮੀ ਇਨਾਮ ਮਿਲਿਆ

no-certificate
No certificate received yet.

Books of ਸ਼ਿਵ ਕੁਮਾਰ

ਸ਼ਿਵ ਕੁਮਾਰ ਦੀਆਂ ਪ੍ਰਸਿੱਧ ਕਵਿਤਾਵਾਂ

ਸ਼ਿਵ ਕੁਮਾਰ ਦੀਆਂ ਪ੍ਰਸਿੱਧ ਕਵਿਤਾਵਾਂ

ਇਸ ਕਿਤਾਬ ਵਿੱਚ ਸ਼ਿਵ ਕੁਮਾਰ ਦੇ geet te ਕਵਿਤਾਵਾਂ ਸ਼ਾਮਿਲ ਹਨ.....ਜੋ ਕਿ ਰੋਮਾਂਟਿਕ ਵੀ ਹਨ ਤੇ ਦਿਲਚਸਪ ਵੀ|

12 ਪਾਠਕ
65 ਲੇਖ
ਸ਼ਿਵ ਕੁਮਾਰ ਦੀਆਂ ਪ੍ਰਸਿੱਧ ਕਵਿਤਾਵਾਂ

ਸ਼ਿਵ ਕੁਮਾਰ ਦੀਆਂ ਪ੍ਰਸਿੱਧ ਕਵਿਤਾਵਾਂ

ਇਸ ਕਿਤਾਬ ਵਿੱਚ ਸ਼ਿਵ ਕੁਮਾਰ ਦੇ geet te ਕਵਿਤਾਵਾਂ ਸ਼ਾਮਿਲ ਹਨ.....ਜੋ ਕਿ ਰੋਮਾਂਟਿਕ ਵੀ ਹਨ ਤੇ ਦਿਲਚਸਪ ਵੀ|

12 ਪਾਠਕ
65 ਲੇਖ

ਸ਼ਿਵ ਕੁਮਾਰ ਦੇ ਲੇਖ

ਸੱਚਾ ਸਾਧ

11 November 2023
0
0

ਤਦ ਭਾਗੋ ਦੇ ਘਰ ਬਾਹਮਣਾਂ ਦੀ ਆ ਲੱਥੀ ਇਕ ਜੰਞ ਕਈ ਸਾਧੂ, ਗੁਣੀ ਮਹਾਤਮਾ ਕੰਨ ਪਾਟੇ ਨਾਂਗੇ ਨੰਗ ਕਈ ਜਟਾ ਜਟੂਰੀ ਧਾਰੀਏ ਇਕਨਾਂ ਦੀ ਹੋਈ ਝੰਡ ਇਕਨਾਂ ਸਿਰ ਜੁੜੀਆਂ ਲਿੰਭੀਆਂ ਇਕਨਾਂ ਦੇ ਸਿਰ ਵਿਚ ਗੰਜ ਇਕਨਾਂ ਦੀਆਂ ਗਜ਼ ਗਜ਼ ਬੋਦੀਆਂ ਤੇ ਗ

ਸੱਚਾ ਵਣਜਾਰਾ

11 November 2023
0
0

ਜਦੋਂ ਸੱਚ ਵਿਹਾਜ ਵਣਜਾਰਾ ਖ਼ਾਲੀ ਹੱਥ ਘਰੇ ਨੂੰ ਆਇਆ ਉਹਨੂੰ ਬਾਬਲ ਤਾਂ ਦੇਂਦਾ ਈ ਝਿੜਕਾਂ ਕਿੱਥੇ ਪੈਸਾ ਤਾਂ ਰੋਹੜ ਗਵਾਇਆ ਕੀ ਉਹਨੂੰ ਲੁੱਟਿਆ ਕਾਲੇ ਚੋਰਾਂ ਜਾਂ ਕੋਈ ਠੱਗ ਬਨਾਰਸੀ ਧਾਇਆ ਹੱਸਣ ਬੈਠ ਤ੍ਰਿੰਜਣੀ ਤੰਦਾਂ ਗੱਲਾਂ ਕਰੇ ਬੋਹੜਾਂ

ਮੇਰੀ ਝਾਂਜਰ ਤੇਰਾ ਨਾਂ ਲੈਂਦੀ

11 November 2023
0
0

ਮੇਰੀ ਝਾਂਜਰ ਤੇਰਾ ਨਾਂ ਲੈਂਦੀ ਕਰੇ ਛੰਮ,ਛੰਮ,ਛੰਮ ਤੇ ਮੈਂ ਸਮਝਾਂ ਇਹ ਚੰਨ ਕਹਿੰਦੀ ਮੇਰੀ ਝਾਂਜਰ ਤੇਰਾ ਨਾਂ ਲੈਂਦੀ । ਗਿੱਧਿਆ 'ਚ ਹੋਵਾਂ ਜਾਂ ਮੈ ਝੂਮ ਝੂਮ ਨੱਚਦੀ ਨਾਂ ਤੇਰਾ ਮੇਰੀਆ ਸਹੇਲੀਆਂ ਨੂੰ ਦੱਸਦੀ ਨਿੱਕਾ ਨਿੱਕਾ ਰੋਵੇ ਨਾਲੇ ਮ

ਲੁੱਚੀ ਧਰਤੀ

11 November 2023
0
0

ਅੰਬਰ ਦਾ ਜਦ ਕੰਬਲ ਲੈ ਕੇ ਧਰਤੀ ਕੱਲ੍ਹ ਦੀ ਸੁੱਤੀ ਮੈਨੂੰ ਧਰਤੀ ਲੁੱਚੀ ਜਾਪੀ ਮੈਨੂੰ ਜਾਪੀ ਕੁੱਤੀ । ਸਦਾ ਹੀ ਰਾਜ-ਘਰਾਂ ਸੰਗ ਸੁੱਤੀ ਰਾਜ-ਘਰਾਂ ਸੰਗ ਉੱਠੀ ਝੁੱਗੀਆਂ ਦੇ ਸੰਗ ਜਦ ਵੀ ਬੋਲੀ ਬੋਲੀ ਸਦਾ ਹੀ ਰੁੱਖੀ। ਇਹ ਗੱਲ ਵੱਖਰੀ ਹ

ਸੱਦਾ

11 November 2023
0
0

ਚੜ੍ਹ ਆ, ਚੜ੍ਹ ਆ, ਚੜ੍ਹ ਆ ਧਰਤੀ 'ਤੇ ਧਰਤੀ ਧਰ ਆ ਅੱਜ ਸਾਰਾ ਅੰਬਰ ਤੇਰਾ ਤੈਨੂੰ ਰੋਕਣ ਵਾਲਾ ਕਿਹੜਾ ਛੱਡ ਦਹਿਲੀਜਾਂ ਛੱਡ ਪੌੜੀਆਂ ਛੱਡ ਪਰ੍ਹਾਂ ਇਹ ਵਿਹੜਾ ਤੇਰੇ ਦਿਲ ਵਿੱਚ ਚਿਰ ਤੋਂ 'ਨ੍ਹੇਰਾ ਇਹ ਚੰਨ ਸ਼ੁਦਾਈਆ ਤੇਰਾ ਇਹ ਸੂਰਜ ਵੀ

ਥੋੜੇ ਬੱਚੇ

11 November 2023
0
0

ਥੋੜੇ ਬੱਚੇ ਸੌਖੀ ਜਾਨ ਆਪ ਸੁਖੀ ਸੌਖੀ ਸੰਤਾਨ । ਇੱਕ ਦੋ ਦਾ ਮੂੰਹ ਭਰ ਸਕਦਾ ਹੈ ਸ਼ੱਕਰ ਘੀ ਦੇ ਨਾਲ ਬਹੁਤ ਹੋਣ ਤਾਂ ਭਾਂਡੇ ਖੜਕਣ ਨਾ ਆਟਾ ਨਾ ਦਾਲ ਨਾ ਰੱਜ ਖਾਵਣ, ਨਾ ਰੱਜ ਪੀਵਣ, ਨਾ ਹੀ ਰੱਜ ਹੰਢਾਣ ਥੋੜੇ ਬੱਚੇ ਸੌਖੀ ਜਾਨ ਆਪ ਸੁਖੀ ਸੌ

ਟਰੈਕਟਰ 'ਤੇ

11 November 2023
0
0

ਜੱਟ ਮੁੱਛ ਨੂੰ ਮਰੋੜੇ ਮਾਰੇ ਚੜ੍ਹ ਕੇ ਟਰੈਕਟਰ ਤੇ ਬੱਲੇ ਬੱਲੇ ਬਈ ਚੜ੍ਹ ਕੇ ਟਰੈਕਟਰ 'ਤੇ ਸ਼ਾਵਾ ਸ਼ਾਵਾ ਬਈ ਚੜ੍ਹ ਕੇ ਟਰੈਕਟਰ 'ਤੇ । ਬੱਲੇ ਬੱਲੇ ਬਈ ਰੱਕੜੀਂ ਸਿਆੜ ਕੱਢਦਾ ਗੋਰੀ ਵਾਲ ਜਿਵੇਂ ਕੋਈ ਵਾਹਵੇ ਨਾਲ ਨਾਲ ਬੀਜ ਕੇਰਦਾ ਜਿਵੇਂ ਵ

ਸ਼ਹੀਦਾਂ ਦੀ ਮੌਤ

11 November 2023
0
0

ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ ਉਹ ਅੰਬਰ ਤੇ ਤਾਰਾ ਬਣ ਕੇ ਚੜਦੇ ਨੇ ਜਾਨ ਜਿਹੜੀ ਵੀ ਦੇਸ਼ ਦੇ ਲੇਖੇ ਲੱਗਦੀ ਹੈ ਉਹ ਗਗਨਾਂ ਵਿਚ ਸੂਰਜ ਬਣ ਕੇ ਦਘਦੀ ਹੈ ਉਹ ਅਸਮਾਨੀ ਬੱਦਲ ਬਣ ਕੇ ਸਰਦੇ ਨੇ । ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ ।

ਸੂਬੇਦਾਰਨੀ

11 November 2023
0
0

ਲੜ ਲੱਗ ਕੇ ਨੀ ਫ਼ੌਜੀ ਦੇ ਸਹੇਲੀਉ ਬਣ ਗਈ ਮੈਂ ਸੂਬੇਦਾਰਨੀ ਸਲੂਟ ਰੰਗਰੂਟ ਮਾਰਦੇ ਜਦੋਂ ਛੌਣੀਆਂ 'ਚੋਂ ਲੰਘਾਂ ਉਹਦੇ ਨਾਲ ਨੀ । ਬਣ ਗਈ ਮੈਂ ਸੂਬੇਦਾਰਨੀ । ਬੈਰਕਾਂ 'ਚ ਧੁੰਮ ਪੈ ਗਈ ਸੂਬੇਦਾਰਨੀ ਨੇ ਜੱਟੀ ਕਿਤੋਂ ਆਂਦੀ ਸੱਪਣੀ ਦੀ ਟੋਰ ਟ

ਲੱਛੀ ਕੁੜੀ

11 November 2023
0
0

ਕਾਲੀ ਦਾਤਰੀ ਚੰਨਣ ਦਾ ਦਸਤਾ ਤੇ ਲੱਛੀ ਕੁੜੀ ਵਾਢੀਆਂ ਕਰੇ ਉਹਦੇ ਨੈਣਾਂ ਵਿਚ ਲੱਪ ਲੱਪ ਕੱਜਲਾ ਤੇ ਕੰਨਾਂ ਵਿਚ ਕੋਕਲੇ ਹਰੇ । ਮੁੱਖ ਤੇ ਪਸੀਨਾ ਉਹਦੇ ਖਾਵੇ ਇੰਜ ਮੇਲ ਨੀ ਜਿਵੇਂ ਹੁੰਦੀ ਕੰਮੀਆਂ 'ਤੇ ਕੱਤੇ ਦੀ ਤ੍ਰੇਲ ਨੀ ਉਹਦੀ ਹੱਥ ਜੇਡੀ